• ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ           • ਕੈਨੇਡਾ ਕਾਰਬਨ ਟੈਕਸ ਨਾਲ ਦੇਸ਼ ਮੰਦਵਾੜੇ ਵਿੱਚ ਜਾ ਸਕਦਾ ਹੈ : ਫੋਰਡ           • ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ           • ਟੋਰਾਂਟੋ ਪੁਲਿਸ ਨੇ ਬਜਟ ਵਿੱਚ 30 ਮਿਲੀਅਨ ਡਾਲਰ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ           • ਮੈਂਗ ਦੀ ਹਵਾਲਗੀ ਬਾਰੇ ਮੇਰੇ ਤੋਂ ਗਲਤ ਬੋਲਿਆ ਗਿਆ : ਮੈਕੈਲਮ           • ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ           • ਭਾਰੀ ਬਰਫਬਾਰੀ ਕਾਰਨ ਮੈਨੀਟੋਬਾ ਦੀਆਂ ਸੜਕਾਂ 'ਤੇ ਪਸਰੀ ਸੁੰਨ           • ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ           • ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ           • ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ           • ਚੋਣਾਂ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ          
View Details << Back    

ਤੁਹਾਡੀ ਖੂਬਸੂਰਤੀ ਨੂੰ ਚਾਰ ਚੰਨ ਲਗਾਉਣਗੇ ਇਹ ਸਟਾਈਲਿਸ਼ ਹਾਰ

Indo Canadian Post Indo Canadian Post Indo Canadian Post Indo Canadian Post
  

Share
  
ਇਕ ਵੱਖਰਾ ਸਟਾਇਲ ਸਟੇਟਮੈਂਟ ਬਣਾਉਣ ਲਈ ਸਿਰਫ ਆਉਟਫਿੱਟਸ ਹੀ ਕਾਫ਼ੀ ਨਹੀਂ ਹੁੰਦੇ ਸਗੋਂ ਮੌਕੇ ਅਨੁਸਾਰ ਠੀਕ ਐਕਸੈਸਰੀਜ ਪਹਿਨਕੇ ਵੀ ਆਪਣਾ ਇਕ ਵੱਖਰਾ ਸਟਾਇਲ ਬਣਾਇਆ ਜਾ ਸਕਦਾ ਹੈ। ਐਕਸੈਸਰੀਜ ਦਾ ਚੁਣਾਅ ਤੁਸੀਂ ਆਪਣੇ ਆਉਟਫਿੱਟਸ ਅਤੇ ਪਰਸਨੈਲਿਟੀ ਨੂੰ ਧਿਆਨ ਵਿਚ ਰੱਖ ਕਰ ਵੀ ਕਰ ਸਕਦੇ ਹੋ।ਅੱਜ ਅਸੀਂ ਐਕਸੈਸਰੀਜ ਵਿਚ ਗੱਲ ਸਿਰਫ ਹਾਰ ਦੀ ਕਰ ਰਹੇ ਹਾਂ। ਜਿਨ੍ਹਾਂ ਨੂੰ ਤੁਸੀਂ ਆਪਣੀ ਆਉਟਫਿੱਟਸ ਅਤੇ ਪਰਸਨੈਲਿਟੀ ਨਾਲ ਮੈਚ ਕਰਕੇ ਪਹਿਨੋ ਤਾਂ ਜ਼ਿਆਦਾ ਗਰੇਸ ਦੇਣਗੇ। ਅੱਜ ਅਸੀਂ ਤੁਹਾਨੂੰ ਵੱਖ-ਵੱਖ ਟਾਈਪ ਅਤੇ ਸ਼ੇਡਸ ਦੇ ਨੈੱਕਲੇਸ ਦੱਸਾਂਗੇ। ਜਿਨ੍ਹਾਂ ਨੂੰ ਤੁਸੀਂ ਆਪਣੀ ਡਰੈੱਸ ਨਾਲ ਮੈਚ ਕਰਕੇ ਪਹਿਨ ਸਕਦੇ ਹੋ।

Epapers



Updates