• ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ           • ਕੈਨੇਡਾ ਕਾਰਬਨ ਟੈਕਸ ਨਾਲ ਦੇਸ਼ ਮੰਦਵਾੜੇ ਵਿੱਚ ਜਾ ਸਕਦਾ ਹੈ : ਫੋਰਡ           • ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ           • ਟੋਰਾਂਟੋ ਪੁਲਿਸ ਨੇ ਬਜਟ ਵਿੱਚ 30 ਮਿਲੀਅਨ ਡਾਲਰ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ           • ਮੈਂਗ ਦੀ ਹਵਾਲਗੀ ਬਾਰੇ ਮੇਰੇ ਤੋਂ ਗਲਤ ਬੋਲਿਆ ਗਿਆ : ਮੈਕੈਲਮ           • ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ           • ਭਾਰੀ ਬਰਫਬਾਰੀ ਕਾਰਨ ਮੈਨੀਟੋਬਾ ਦੀਆਂ ਸੜਕਾਂ 'ਤੇ ਪਸਰੀ ਸੁੰਨ           • ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ           • ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ           • ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ           • ਚੋਣਾਂ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ          
View Details << Back    

ਵਿਆਹ ਚ ਯੂਨਿਕ ਦਿਖਾਈ ਦੇਣ ਲਈ ਟ੍ਰਾਈ ਕਰੋ ਇਹ Wedding Necklace

Indo Canadian Post Indo Canadian Post Indo Canadian Post
  

Share
  
ਬਿਨਾ ਨੈੱਕਲੇਸ ਦੇ ਬ੍ਰਾਈਡਲ ਜਿਊਲਰੀ ਅਧੂਰੀ ਲੱਗਦੀ ਹੈ। ਬ੍ਰਾਈਡਲ ਲੁਕ ਉਦੋਂ ਤਕ ਕੰਪਲੀਟ ਨਹੀਂ ਹੁੰਦੀ ਜਦੋਂ ਤਕ ਕਿ ਲਾੜੀ ਦੇ ਗਲੇ 'ਚ ਹੈਵੀ ਨੈੱਕਲੇਸ ਨਾ ਹੋਵੇ। ਨੈੱਕਲੇਸ ਬ੍ਰਾਈਡਲ ਲੁੱਕ ਦੀ ਗੈੱਟਅੱਪ ਨੂੰ ਹੋਰ ਵੀ ਵਧਾ ਦਿੰਦਾ ਹੈ।ਅੱਜ ਅਸੀਂ ਤੁਹਾਡੇ ਲਈ ਕੁਝ ਬਾਲੀਵੁੱਡ 'ਤੋਂ ਲੈ ਕੇ ਨੇਪਾਲ ਦੀ ਰਿਅਲ ਬ੍ਰਾਈਡ ਦੇ ਹੈਵੀ ਨੈੱਕਲੇਸ ਡਿਜ਼ਾਈਨਸ ਲੱਭ ਕੇ ਲਿਆਏ ਹਾਂ ਜਿਸ 'ਚੋਂ ਤੁਸੀਂ ਵੀ ਆਪਣਾ ਬ੍ਰਾਈਡਲ ਨੈੱਕਲੇਸ ਚੂਜ ਕਰ ਸਕਦੀ ਹੋ ਜੋ ਵਿਆਹ ਦੇ ਦਿਨ ਤੁਹਾਨੂੰ ਲੋਕਾਂ ਦੀ ਫੁਲ ਅਟ੍ਰੈਕਸ਼ਨ ਦਿਵਾਉਣਗੇ।ਬ੍ਰਾਈਡਲ ਨੈੱਕਲੇਸ ਦੇ ਇਹ ਡਿਜ਼ਾਈਨਸ ਲੱਭਣ ਲਈ ਤੁਹਾਨੂੰ ਜ਼ਿਆਦਾ ਘੁੰਮਣ ਦੀ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਰਿਅਲ ਬ੍ਰਾਈਡਲ ਦੇ ਨੈੱਕਲੇਸ ਡਿਜ਼ਾਈਨਸ ਤੁਹਾਨੂੰ ਕਿਸੇ ਵੀ ਮਸ਼ਹੂਰ ਜਿਊਲਰੀ ਸ਼ਾਪ 'ਤੋਂ ਆਸਾਨੀ ਨਾਲ ਮਿਲ ਜਾਣਗੇ। ਆਓ ਦੇਖਦੇ ਹਾਂ ਕੁਝ ਨੈੱਕਲੇਸ ਡਿਜ਼ਾਈਨਸ।

Epapers



Updates