• ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ           • ਕੈਨੇਡਾ ਕਾਰਬਨ ਟੈਕਸ ਨਾਲ ਦੇਸ਼ ਮੰਦਵਾੜੇ ਵਿੱਚ ਜਾ ਸਕਦਾ ਹੈ : ਫੋਰਡ           • ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ           • ਟੋਰਾਂਟੋ ਪੁਲਿਸ ਨੇ ਬਜਟ ਵਿੱਚ 30 ਮਿਲੀਅਨ ਡਾਲਰ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ           • ਮੈਂਗ ਦੀ ਹਵਾਲਗੀ ਬਾਰੇ ਮੇਰੇ ਤੋਂ ਗਲਤ ਬੋਲਿਆ ਗਿਆ : ਮੈਕੈਲਮ           • ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ           • ਭਾਰੀ ਬਰਫਬਾਰੀ ਕਾਰਨ ਮੈਨੀਟੋਬਾ ਦੀਆਂ ਸੜਕਾਂ 'ਤੇ ਪਸਰੀ ਸੁੰਨ           • ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ           • ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ           • ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ           • ਚੋਣਾਂ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ          
View Details << Back    

ਇਸ ਕਾਰਨ ਪਤੀ ਤੋਂ ਦੂਰ ਹੋਣ ਲੱਗਦੀਆਂ ਹਨ ਪਤਨੀਆਂ

  

Share
  

ਜ਼ਿਆਦਾਤਰ ਔਰਤਾਂ ਇਕ ਉਮਰ ਤੋਂ ਬਾਅਦ ਆਪਣੇ ਪਤੀ ਤੋਂ ਦੂਰ ਰਹਿਣ ਲੱਗਦੀਆਂ ਹਨ, ਜਿਸ ਨੂੰ ਆਮ ਗੱਲ ਮੰਨਿਆ ਜਾਂਦਾ ਹੈ ਪਰ ਅਜਿਹਾ ਨਹੀਂ ਹੈ। ਆਪਣੇ ਪਤੀ ਤੋਂ ਦੂਰ ਰਹਿਣ ਦੀ ਆਦਤ ਔਰਤਾਂ 'ਚ ਇਕ ਹਾਰਮੋਨ ਚੇਂਜ ਕਾਰਨ ਆ ਜਾਂਦੀ ਹੈ। ਇਸ ਗੱਲ ਦਾ ਖੁਲਾਸਾ ਇਕ ਖੋਜ 'ਚ ਕੀਤਾ ਗਿਆ ਹੈ, ਜਿਸ 'ਚ ਵੱਖ-ਵੱਖ ਉਮਰ ਦੀਆਂ ਔਰਤਾਂ ਤੇ ਲੜਕੀਆਂ ਨੂੰ ਸ਼ਾਮਲ ਕੀਤਾ ਗਿਆ ਸੀ। ਜਿਸ ਤੋਂ ਬਾਅਦ ਖੋਜਕਾਰਾਂ ਨੂੰ ਪਤਾ ਲੱਗਿਆ ਕਿ ਹਾਰਮੋਨ ਚੇਂਜ ਦੇ ਚੱਲਦੇ ਔਰਤਾਂ 'ਚ ਇਹ ਆਦਤ ਆ ਜਾਂਦੀ ਹੈ।

ਔਰਤਾਂ ਆਪਣੇ ਪਤੀ ਤੋਂ ਦੂਰ ਸੌਣਾ ਪਸੰਦ ਕਰਦੀਆਂ ਹਨ ਤੇ ਇਸ ਦਾ ਕਾਰਨ ਹੈ ਪ੍ਰੋਜੈਸਟ੍ਰੋਨ ਹਾਰਮੋਨ ਦੀ ਕਮੀ ਹੋਣਾ। ਔਰਤਾਂ 'ਚ ਜਦੋਂ ਇਸ ਹਾਰਮੋਨ ਦੀ ਕਮੀ ਹੋਣ ਲੱਗਦੀ ਹੈ ਤਾਂ ਉਨ੍ਹਾਂ ਅੰਦਰ ਫਿਜ਼ੀਕਲ ਰਿਲੇਸ਼ਨਸ਼ਿਪ ਦੀ ਦਿਲਚਸਪੀ ਖਤਮ ਹੋਣ ਲੱਗਦੀ ਹੈ।

ਖੋਜ ਦੌਰਾਨ ਪਤਾ ਲੱਗਿਆ ਕਿ ਵਧਦੀ ਉਮਰ ਨਾਲ ਪ੍ਰੋਜੈਸਟ੍ਰੋਨ ਦੀ ਕਮੀ ਹੋਣ ਦੇ ਚੱਲਦੇ ਸਰੀਰ 'ਚ ਸਬੰਧ ਬਣਾਉਣ ਦੀ ਕਮੀ ਆਉਣ ਲੱਗਦੀ ਹੈ ਤੇ ਫਿਰ ਉਹ ਆਪਣੇ ਪਤੀ ਤੋਂ ਦੂਰ ਰਹਿਣ ਲੱਗਦੀ ਹੈ। ਬਲਕਿ 20 ਸਾਲ ਤੋਂ 28 ਸਾਲ ਦੀ ਉਮਰ 'ਚ ਔਰਤਾਂ ਦੇ ਅੰਦਰ ਇਹ ਹਾਰਮੋਨ ਬਹੁਤ ਤੇਜ਼ ਹੁੰਦਾ ਹੈ, ਜਿਸ ਕਾਰਨ ਔਰਤਾਂ ਸਬੰਧ ਬਣਾਉਣ ਦੀਆਂ ਇੱਛੁਕ ਰਹਿੰਦੀਆਂ ਹਨ।

ਖੋਜਕਾਰਾਂ ਨੇ ਖੋਜ 'ਚ 16 ਤੋਂ 55 ਸਾਲ ਤੱਕ ਦੀਆਂ ਔਰਤਾਂ ਨੂੰ ਸ਼ਾਮਲ ਕੀਤਾ ਸੀ, ਜਿਸ 'ਚ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਕ ਉਮਰ ਤੋਂ ਬਾਅਦ ਔਰਤਾਂ 'ਚ ਸਬੰਧ ਬਣਾਉਣ ਦੀ ਇੱਛਾ ਖਤਮ ਹੋ ਜਾਂਦੀ ਹੈ।

Epapers



Updates