• ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ           • ਕੈਨੇਡਾ ਕਾਰਬਨ ਟੈਕਸ ਨਾਲ ਦੇਸ਼ ਮੰਦਵਾੜੇ ਵਿੱਚ ਜਾ ਸਕਦਾ ਹੈ : ਫੋਰਡ           • ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ           • ਟੋਰਾਂਟੋ ਪੁਲਿਸ ਨੇ ਬਜਟ ਵਿੱਚ 30 ਮਿਲੀਅਨ ਡਾਲਰ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ           • ਮੈਂਗ ਦੀ ਹਵਾਲਗੀ ਬਾਰੇ ਮੇਰੇ ਤੋਂ ਗਲਤ ਬੋਲਿਆ ਗਿਆ : ਮੈਕੈਲਮ           • ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ           • ਭਾਰੀ ਬਰਫਬਾਰੀ ਕਾਰਨ ਮੈਨੀਟੋਬਾ ਦੀਆਂ ਸੜਕਾਂ 'ਤੇ ਪਸਰੀ ਸੁੰਨ           • ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ           • ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ           • ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ           • ਚੋਣਾਂ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ          
View Details << Back    

ਲਾੜੀ ਦੇ ਪੈਰਾਂ ਨੂੰ ਖੂਬਸੂਰਤ ਬਣਾ ਦੇਣਗੇ ਇਹ ਮਹਿੰਦੀ ਡਿਜ਼ਾਈਨਸ

  

Share
  
ਘਰ 'ਚ ਵਿਆਹ ਹੋਵੇ ਤਾਂ ਹਰ ਫੰਕਸ਼ਨ ਲਈ ਲੜਕੀਆਂ ਸਭ ਤੋਂ ਜ਼ਿਆਦਾ ਤਿਆਰੀਆਂ ਕਰਦੀਆਂ ਹਨ। ਸੰਗੀਤ ਹਲਦੀ ਅਤੇ ਮਹਿੰਦੀ 'ਤੇ ਤਾਂ ਹੋਣ ਵਾਲੀ ਲਾੜੀ ਦੇ ਨਾਲ ਉਸ ਦੀਆਂ ਭੈਣਾਂ ਵੀ ਚਾਅ ਨਾਲ ਸਜਦੀਆਂ ਸਵਰਦੀਆਂ ਹਨ। ਹੱਥਾਂ-ਪੈਰਾਂ 'ਤੇ ਸਜੀ ਮਹਿੰਦੀ ਲਾੜੀ ਦੀ ਰੰਗਤ ਨੂੰ ਹੋਰ ਵੀ ਜ਼ਿਆਦਾ ਨਿਖਾਰ ਦਿੰਦੀ ਹੈ।ਜਿਸ ਨਾਲ ਹੱਥੇਲੀਆਂ 'ਤੇ ਹੈਵੀ ਮਹਿੰਦੀ ਦੇ ਡਿਜ਼ਾਈਨਸ ਬਹੁਤ ਖੂਬਸੂਰਤ ਲੱਗਦੇ ਹਨ ਪਰ ਪੈਰਾਂ 'ਤੇ ਜੇ ਸਿੰਪਲ ਤਰ੍ਹਾਂ ਦੇ ਡਿਜ਼ਾਈਨਸ ਬਣਵਾਏ ਜਾਣ ਤਾਂ ਲੁੱਕ ਫਿੱਕੀ ਪੈ ਜਾਂਦੀ ਹੈ ਇਸ ਲਈ ਅੱਜਕਲ ਲੜਕੀਆਂ ਹੱਥਾਂ ਦੇ ਨਾਲ-ਨਾਲ ਪੈਰਾਂ 'ਤੇ ਵੀ ਵਧੀਆ ਤੋਂ ਵਧੀਆਂ ਡਿਜ਼ਾਈਨ ਬਣਵਾਉਣਾ ਪਸੰਦ ਕਰਦੀਆਂ ਹਨ।ਤੁਸੀਂ ਵੀ ਜਲਦੀ ਵਿਆਹ ਕਰਨ ਵਾਲੀ ਹੋ ਤਾਂ ਖਾਸ ਕਰਕੇ ਮਹਿੰਦੀ ਦੇ ਲਈ ਲੇਟੇਸਟ ਡਿਜ਼ਾਈਨਸ ਲੱਭ ਰਹੀ ਹੋ ਤਾਂ ਥੱਲੇ ਦਿੱਤੀਆਂ ਹੋਈਆਂ ਤਸਵੀਰਾਂ ਤੋਂ ਆਈਡਿਆਜ਼ ਲੈ ਸਕਦੇ ਹੋ।

Epapers



Updates