• ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ           • ਕੈਨੇਡਾ ਕਾਰਬਨ ਟੈਕਸ ਨਾਲ ਦੇਸ਼ ਮੰਦਵਾੜੇ ਵਿੱਚ ਜਾ ਸਕਦਾ ਹੈ : ਫੋਰਡ           • ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ           • ਟੋਰਾਂਟੋ ਪੁਲਿਸ ਨੇ ਬਜਟ ਵਿੱਚ 30 ਮਿਲੀਅਨ ਡਾਲਰ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ           • ਮੈਂਗ ਦੀ ਹਵਾਲਗੀ ਬਾਰੇ ਮੇਰੇ ਤੋਂ ਗਲਤ ਬੋਲਿਆ ਗਿਆ : ਮੈਕੈਲਮ           • ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ           • ਭਾਰੀ ਬਰਫਬਾਰੀ ਕਾਰਨ ਮੈਨੀਟੋਬਾ ਦੀਆਂ ਸੜਕਾਂ 'ਤੇ ਪਸਰੀ ਸੁੰਨ           • ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ           • ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ           • ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ           • ਚੋਣਾਂ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ          
View Details << Back    

ਨਵੇਂ ਰੀਡਿਜ਼ਾਈਨ ਨਾਲ ਹੁਣ ਫੋਨ ਚ ਕੁਝ ਇਸ ਤਰਾਂ ਦੀ ਵਿਖੇਗੀ ਨਵੀ Gmail

  

Share
  

ਟੈੱਕ ਜੁਆਇੰਟ ਗੂਗਲ ਨੇ ਨਵੇਂ ਜੀ-ਮੇਲ ਐਪ ਨੂੰ ਰੋਲਆਊਟ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਦਾ ਡਿਜ਼ਾਈਨ ਪਿਛਲੇ ਸਾਲ ਅਪ੍ਰੈਲ ਦੇ ਮਹੀਨੇ 'ਚ ਲਾਂਚ ਕੀਤੇ ਗਏ ਵੈੱਬ ਵਰਜ਼ਨ ਦੀ ਤਰ੍ਹਾਂ ਹੀ ਹੈ। ਨਵਾਂ ਡਿਜ਼ਾਈਨ iOS ਤੇ ਐਂਡ੍ਰਾਇਡ ਯੂਜ਼ਰਸ ਲਈ ਉਪਲੱਬਧ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਜੀ-ਮੇਲ ਦਾ ਨਵੀਂ ਅਪਡੇਟ ਅੱਜ ਤੋਂ ਰੋਲਆਊਟ ਹੋਣਾ ਸ਼ੁਰੂ ਹੋ ਜਾਵੇਗਾ ਜਿੱਥੇ ਯੂਜ਼ਰਸ ਨੂੰ ਨਵਾਂ ਥੀਮ ਤੇ ਕੁਝ ਜਰੂਰੀ ਫੀਚਰਸ ਮਿਲਣਗੇ।

ਆਪਣੇ ਆਫਿਸ਼ੀਅਲ ਪੋਸਟ 'ਚ ਕੰਪਨੀ ਨੇ ਕਿਹਾ ਕਿ, ਅੱਜ ਅਸੀਂ ਜੀ-ਮੇਲ ਦਾ ਨਵੀਂ ਲੁੱਕ ਮੋਬਾਈਲ ਯੂਜ਼ਰਸ ਨੂੰ ਦੇਣ ਜਾ ਰਹੇ ਹਨ। ਨਵੇਂ ਡਿਜ਼ਾਈਨ ਦੀ ਮਦਦ ਨਾਲ ਤੁਸੀਂ ਹੁਣ ਅਟੈਚਮੇਂਟ ਜਿਹੀਆਂ ਫੋਟੋਜ਼ ਤੇ ਦੂਜੀ ਚੀਜਾਂ ਨੂੰ ਅਸਾਨੀ ਨਾਲ ਬਿਨਾਂ ਸਕਰੋਲ ਕੀਤੇ ਖੋਲ ਸਕਦੇ ਹੋ। ਉਥੇ ਹੀ ਵਰਕ ਤੇ ਪਰਸਨਲ ਅਕਾਊਂਟ ਦੇ 'ਚ ਹੁਣ ਸਵਿਚ ਕਰਨਾ ਵੀ ਹੁਣ ਕਾਫ਼ੀ ਆਸਾਨ ਹੋਵੇਗਾ। ਤਾਂ ਹੁਣ ਤੁਸੀਂ ਬਿਨਾਂ ਕਿਸੇ ਮਿਹਨਤ ਦੇ ਆਪਣੇ ਮੇਲ ਨੂੰ ਖੋਲ ਸਕਦੇ ਹੋ।
ਨਵਾਂ ਡਿਜਾਈਨ ਕਾਫ਼ੀ ਬਿਹਤਰ ਤੇ ਬ੍ਰਾਈਟ UI ਦੇ ਨਾਲ ਆਵੇਗਾ। ਇਸ ਦੇ ਨਾਲ ਯੂਜ਼ਰਸ ਹੁਣ ਕਿਸੇ ਵੀ ਸਮਾਰਟ ਰਿਪਲਾਈ ਫੀਚਰਸ ਦੀ ਮਦਦ ਨਾਲ ਰਿਪਲਾਈ ਕਰ ਸਕੋਗੇ। ਇਹ ਫੀਚਰ ਮਸ਼ੀਨ ਲਰਨਿੰਗ ਦਾ ਇਸਤੇਮਾਲ ਕਰੇਗਾ। ਹਾਲ ਹੀ 'ਚ ਗੂਗਲ ਨੇ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਉਹ ਜਲਦ ਹੀ ਇਸ ਦੇ ਨਵੇਂ ਫੀਚਰਸ ਨੂੰ ਰੋਲਆਊਟ ਕਰਨ ਵਾਲੀ ਹੈ। ਕੰਪਨੀ ਨੇ ਕਿਹਾ ਨਵੇਂ ਫੀਚਰਸ ਦੇ ਆਉਣ ਨਾਲ ਹੁਣ ਯੂਜ਼ਰਸ ਇਕ ਮੇਲ ਲਿੱਖਦੇ ਸਮੇਂ ਚੰਗੇ ਤਰਾਂ ਸੁਧਾਰ ਕਰ ਸਕਦੇ ਹੈ।

EpapersUpdates