• ਕੈਨੇਡਾ ਅਤੇ ਅਮਰੀਕਾ 'ਚ ਬਰਫੀਲੇ ਤੂਫਾਨ ਨੇ ਜਨ-ਜੀਵਨ ਕੀਤਾ ਪ੍ਰਭਾਵਿਤ           • ਕੈਨੇਡਾ ਕਾਰਬਨ ਟੈਕਸ ਨਾਲ ਦੇਸ਼ ਮੰਦਵਾੜੇ ਵਿੱਚ ਜਾ ਸਕਦਾ ਹੈ : ਫੋਰਡ           • ਜੀਟੀਏ ਟੈਕਸੀ ਫਰਾਡ ਘਪਲਾ ਆਇਆ ਸਾਹਮਣੇ, ਸੈਂਕੜੇ ਲੋਕਾਂ ਨੂੰ ਲੱਗਿਆ ਲੱਖਾਂ ਦਾ ਚੂਨਾ           • ਟੋਰਾਂਟੋ ਪੁਲਿਸ ਨੇ ਬਜਟ ਵਿੱਚ 30 ਮਿਲੀਅਨ ਡਾਲਰ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ           • ਮੈਂਗ ਦੀ ਹਵਾਲਗੀ ਬਾਰੇ ਮੇਰੇ ਤੋਂ ਗਲਤ ਬੋਲਿਆ ਗਿਆ : ਮੈਕੈਲਮ           • ਫੋਰਡ ਸਰਕਾਰ ਨੇ ਘੱਟ ਆਮਦਨ ਵਾਲੇ ਵਿਦਿਆਰਥੀਆਂ ਲਈ ਮੁਫਤ ਟਿਊਸ਼ਨ ਦੇ ਬਦਲ ਨੂੰ ਕੀਤਾ ਖ਼ਤਮ           • ਭਾਰੀ ਬਰਫਬਾਰੀ ਕਾਰਨ ਮੈਨੀਟੋਬਾ ਦੀਆਂ ਸੜਕਾਂ 'ਤੇ ਪਸਰੀ ਸੁੰਨ           • ਸਾਜਿ਼ਸ਼ ਤਹਿਤ ਨਿੱਕ ਗਹੂਨੀਆਂ ਨੂੰ ਬਦਨਾਮ ਕਰਨ ਵਾਲੇ ਪੁਲਿਸ ਅਧਿਕਾਰੀ ਖਿਲਾਫ ਕਾਰਵਾਈ           • ਇਲੈਕਟੋਰਲ ਸਿਸਟਮ ਵਿੱਚ ਸੁਧਾਰ ਲਈ ਫੈਡਰਲ ਸਰਕਾਰ ਨੇ ਕੀਤਾ ਨਵੇਂ ਮਾਪਦੰਡਾਂ ਦਾ ਖੁਲਾਸਾ           • ਰਹੱਸਮਈ ਬਿਮਾਰੀ ਕਾਰਨ ਕੈਨੇਡਾ ਨੇ ਕਿਊਬਾ ਵਿੱਚ ਅਮਲਾ ਘਟਾਉਣ ਦਾ ਕੀਤਾ ਫੈਸਲਾ           • ਚੋਣਾਂ ਵਿੱਚ ਦਖਲਅੰਦਾਜ਼ੀ ਨੂੰ ਰੋਕਣ ਲਈ ਨਵੇਂ ਮਾਪਦੰਡਾਂ ਦਾ ਖੁਲਾਸਾ ਕਰੇਗੀ ਫੈਡਰਲ ਸਰਕਾਰ          
View Details << Back    

"ਭਾਬੀਏ ਨੱਚ ਲੈ ਨੀ" ਡਿਊਟ ਗੀਤ ਨਾਲ ਸਰੋਤਿਆਂ ਦੇ ਰੂਹ-ਬਰੂਹ ਹੋ ਰਿਹੇ ਹਨ ਗਾਇਕ ਅਮਰੀਕ ਜੱਸਲ ਤੇ ਗਾਇਕਾ ਮਾਹੀ ਧਾਲੀਵਾਲ

  

Share
  ਦਸੂਹਾ ( ਅਮਰਜੀਤ ਸਿੰਘ ) ਪੰਜਾਬ ਦੇ ਦੋਆਬਾ ਇਲਾਕੇ ਦੇ ਮਸ਼ਹੂਰ ਗਾਇਕ ਅਮਰੀਕ ਜੱਸਲ ਜੋ ਕਿ ਪੰਜਾਬੀ ਸੰਗੀਤ ਇੰਡਸਟਰੀ ਵਿੱਚ ਕਈ ਸੁਪਰਹਿੱਟ ਗੀਤ ਦੇ ਚੁੱਕੇ ਹਨ ਉਹ ਹਾਲ ਹੀ ਵਿੱਚ ਗੀਤ ਤੱਤੀ ਤਵੀ, ਸੂਫ਼ੀ ਦੇ ਸਰਤਾਜ, ਗਿਵ ਮੀ ਹਾਰਟ,ਧੀਆਂ ਤੇ ਪਾਂਧਾ ਵਰਗੇ ਧਾਰਮਿਕ ਤੇ ਸੂਫੀ ਗੀਤਾਂ ਨਾਲ ਨਾਮਣਾ ਕਮਾ ਚੁੱਕੇ ਹਨ । ਇਨ੍ਹਾਂ ਗੀਤਾਂ ਨੂੰ ਸਰੋਤਿਆਂ ਵੱਲੋਂ ਬਹੁਤ ਹੀ ਸਲਾਇਆ ਗਿਆ ਹੈ । ਹੁਣ ਫਿਰ ਇਕ ਵਾਰ ਡਿਊਟ ਗੀਤ "ਭਾਬੀਏ ਨੱਚ ਲੈ ਨੀ" ਨਾਲ ਹਾਜ਼ਰੀ ਲਗਾਉਣ ਜਾ ਰਹੇ ਹਨ । ਇਸ ਗੀਤ ਦਾ ਸੰਗੀਤ ਯੂ.ਐੱਸ.ਏ ਤੋਂ ਮਸ਼ਹੂਰ ਮਿਊਜ਼ਿਕ ਡਾਇਰੈਕਟਰ (ਟੀ. ਐੱਮ. ਟੀ) ਨੇ ਕੀਤਾ ਹੈ । ਇਸ ਗੀਤ ਨੂੰ 'ਗੁਰਪ੍ਰੀਤ ਤੰਗੌਰੀ' ਨੇ ਲਿਖਿਆ ਹੈ ਤੇ ਇਸ ਦਾ ਗੀਤ ਦਾ ਜਲਦ ਹੀ ਫਿਲਮਾਂਕਣ ਵੀ ਕੀਤਾ ਜਾਵੇਗਾ । ਗਾਇਕ ਅਮਰੀਕ ਜੱਸਲ ਨਾਲ ਗੱਲ ਕਰਨ ਤੇ ਉਨ੍ਹਾਂ ਦੱਸਿਆ ਕਿ ਇਸ ਗੀਤ ਵਿੱਚ ਮੇਰੇ ਨਾਲ ਇੰਗਲੈਂਡ ਤੋ ਬਹੁਤ ਹੀ ਮਿੱਠੀ ਆਵਾਜ ਦੀ ਮਾਲਕ ਗਾਇਕਾ "ਮਾਹੀ ਧਾਲੀਵਾਲ" ਨੇ ਆਵਾਜ ਕੀਤੀ ਹੈ। ਇਹ ਗੀਤ ਦਿਉਰ ਦੇ ਵਿਆਹ ਤੇ ਦਿਉਰ- ਭਰਜਾਈ ਨੂੰ ਨੱਚਣ ਦੇ ਸ਼ੀਨ ਨੂੰ ਦਰਸਾਉਂਦਾ ਹੈ। ਇਸ ਗੀਤ ਦੇ ਪੋਸਟਰ ਤੇ ਗੀਤ ਨੂੰ ਪੂਰੀ ਦੁਨੀਆਂ ਭਰ ਵਿੱਚ ਜਲਦ ਹੀ ਰਿਲੀਜ਼ ਕੀਤਾ ਜਾਵੇਗਾ।

Epapers



Updates